Health & Drugs: Reflections from Gurbani (ਸਿਹਤ ਤੇ ਨਸ਼ੇ : ਗੁਰਬਾਣੀ ਤੋਂ ਕੁਝ ਵਿਚਾਰ)
Manage episode 441415985 series 3601693
ਲੜੀ - ਐਪੀਸੋਡ 3: ਸਿਹਤ ਤੇ ਨਸ਼ੇ : ਗੁਰਬਾਣੀ ਤੋਂ ਕੁਝ ਵਿਚਾਰ
ਇਸ ਐਪੀਸੋਡ ਵਿੱਚ, ਪ੍ਰੀਤਪਾਲ ਸਿੰਘ ਅਤੇ ਡਾ. ਕਰਮਵੀਰ ਗੋਇਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਭਗਤ ਕਬੀਰ ਜੀ ਦੀ ਸਿੱਖਿਆ (ਅੰਗ 1377) ’ਤੇ ਚਰਚਾ ਕਰਦੇ ਹਨ, ਜਿਸ ਵਿੱਚ ਭੰਗ, ਮੱਛੀ ਅਤੇ ਸ਼ਰਾਬ ਵਰਗੇ ਨਸ਼ਿਆਂ ਦੀ ਵਰਤੋਂ ਦੇ ਨੁਕਸਾਨਾਂ ਦੀ ਚਰਚਾ ਕੀਤੀ ਗਈ ਹੈ। ਉਹ ਸਮਝਾਉਂਦੇ ਹਨ ਕਿ ਕਿਵੇਂ ਇਹ ਨਸ਼ੀਲੇ ਪਦਾਰਥ ਨਾ ਸਿਰਫ ਸਾਡੀ ਸਰੀਰਕ ਸਿਹਤ ਨੂੰ ਖ਼ਰਾਬ ਕਰਦੇ ਹਨ, ਬਲਕਿ ਸਾਡੇ ਆਤਮਕ ਵਿਕਾਸ ਵਿੱਚ ਵੀ ਰੁਕਾਵਟ ਪੈਦਾ ਕਰਦੇ ਹਨ। ਡਾ. ਗੋਇਲ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਧੁਨਿਕ ਸਿਹਤ ਪ੍ਰਬੰਧਨ ਨਾਲ ਜੋੜਦੇ ਹਨ ਅਤੇ ਦੱਸਦੇ ਹਨ ਕਿ ਨਸ਼ੇ ਦਾ ਸਰੀਰ ਦੇ ਅੰਗਾਂ ਜਿਵੇਂ ਜਿਗਰ ਤੇ ਹੋਣ ਵਾਲੇ ਪ੍ਰਭਾਵਾਂ ਦੇ ਕਾਰਨ, ਸਮੁੱਚੀ ਸਿਹਤ ਕਿਵੇਂ ਪ੍ਰਭਾਵਿਤ ਹੁੰਦੀ ਹੈ। ਇਸ ਐਪੀਸੋਡ ਵਿੱਚ ਤੁਸੀਂ ਜਾਨੋਗੇ ਕਿ ਕਿਵੇਂ ਨਸ਼ਿਆਂ ਤੋਂ ਬਚਣਾ ਸਾਡੀ ਸਰੀਰਕ ਅਤੇ ਆਤਮਕ ਸਿਹਤ ਲਈ ਕਿਵੇਂ ਲਾਹੇਵੰਦ ਹੈ।
ਮੁੱਖ ਨੁਕਤੇ:
ਭਗਤ ਕਬੀਰ ਜੀ ਦੀ ਸਿੱਖਿਆ ਅਨੁਸਾਰ ਸਰੀਰਕ ਅਤੇ ਆਤਮਕ ਸਿਹਤ ’ਤੇ ਨਸ਼ਿਆਂ ਦੇ ਪ੍ਰਭਾਵ।
ਸ਼ਰਾਬ ਅਤੇ ਨਸ਼ਿਆਂ ਦਾ ਸਰੀਰ ਦੇ ਮਹੱਤਵਪੂਰਨ ਅੰਗਾਂ ’ਤੇ ਪ੍ਰਭਾਵ ਅਤੇ ਸਿਹਤ ’ਤੇ ਨੁਕਸਾਨ।
ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਸੁਖੀ ਜੀਵਨ ਲਈ ਵਿਹਾਰਕ ਸੁਝਾਅ।
ਕਿਵੇਂ ਗੁਰਬਾਣੀ ਦੀ ਪ੍ਰਾਚੀਨ ਸਿੱਖਿਆ ਆਧੁਨਿਕ ਸਿਹਤ ਪ੍ਰਬੰਧਨ ਨਾਲ ਮੇਲ ਖਾਂਦੀ ਹੈ।
ਇਸ ਐਪੀਸੋਡ ਨੂੰ ਸੁਣੋ ਅਤੇ ਇਸਨੂੰ ਆਪਣੇ ਗੁਰਸਿੱਖ ਸਜਨਾਂ ਨਾਲ ਸਾਂਝਾ ਕਰੋ, ਤਾਂ ਜੋ ਅਸੀਂ ਸਾਰੇ ਸਰੀਰਕ ਅਤੇ ਆਤਮਕ ਸਿਹਤ ਨੂੰ ਸਮਰਪਿਤ ਜੀਵਨ ਜੀ ਸਕੀਏ।
ਡਾਕਟਰ ਦੀ ਸਲਾਹ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਸ਼ਾਮਲ ਹੋਵੋ - https://linktr.ee/heald.diabetes
-------------------------------------------------------------------
Series – Episode 3: Health & Drugs: Reflections from Gurbani
In this episode, Preetpal Singh and Dr. Karamveer Goyal delve into the teachings of Bhagat Kabir Ji from Sri Guru Granth Sahib Ji (Ang 1377), which highlight the consequences of indulging in intoxicants like alcohol, drugs, and non-vegetarian food, even when one attempts to follow a spiritual or disciplined lifestyle. They explore how the consumption of such substances not only harms physical health but also obstructs spiritual growth and well-being. Dr. Goyal connects these teachings to modern health practices, explaining how intoxication affects the body’s organs, such as the liver, and disrupts the body's natural systems, ultimately leading to a decline in overall health. This episode offers practical insights into how avoiding harmful substances can help us live in harmony with our body and mind, aligning with both spiritual teachings and modern medicine.
Key Points:
The impact of intoxication on physical and spiritual health as explained by Bhagat Kabir Ji.
How alcohol and drug consumption affect the body’s vital organs, disrupting overall health.
Practical guidance on avoiding harmful habits and creating a lifestyle that supports diabetes reversal and holistic health.
How ancient wisdom from Gurbani aligns with modern health practices for a balanced, healthy life.
Listen to this enlightening episode and share it with fellow Gur-Sikh individuals who can benefit from these teachings, as we explore how to lead a life that honors both our physical and spiritual well-being.
Join here for personalized treatments & downloading the app - https://linktr.ee/heald.diabetes
ਡਾਕਟਰ ਦੀ ਸਲਾਹ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਸ਼ਾਮਲ ਹੋਵੋ -- https://linktr.ee/heald.diabetes
Join here for personalized treatments & downloading the app -- https://linktr.ee/heald.diabetes
4 Episoden