Meet Milaap | Manak Greatest Vocalist - Hassan Manak | Amanjot Kaur | Full Episode 13 | Adbi Majlis
Manage episode 434710943 series 3569354
Hassan Manak ਬਹੁਤ ਹੀ talented artist ਹੈ ਉਹਨਾਂ ਦੀ ਮਿਹਨਤ ਸਦਕਾ ਅੱਜ ਜੋ ਮੁਕਾਮ ਹਾਸਲ ਕੀਤੇ ਹਨ ਜਿਸ ਨਾਲ ਪੰਜਾਬ ਵਿੱਚ ਹੀ ਨਹੀਂ ਪੁਰੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ| ਉਨ੍ਹਾਂ ਨੇ ਇਸ ਗੱਲ ਬਾਤ ਰਾਹੀਂ ਦੱਸਿਆ ਕਿ ਕਿਵੇਂ ਉਹ driver ਤੋਂ ਗਾਇਕ ਦਾ ਸਫ਼ਰ ਰਿਹਾ | ਪਿਤਾ ਜੀ ਦੇ ਓਹ ਆਸਰੇ ਤੇ ਮਾਂ ਦੇ ਪਿਆਰ ਅਤੇ ਕੁਲਦੀਪ ਮਾਣਕ ਵਰਗੇ ਉਸਤਾਦ ਨੇ ਇੱਕ ਪੰਜਾਬੀ ਗਾਇਕੀ ਨੂੰ ਅਨਮੋਲ ਹੀਰਾ ਦਿੱਤਾ ਬਾਕੀ ਤੁਸੀ ਪੁਰੀ ਜਾਣਕਾਰੀ ਇਸ podcast ਰਾਹੀਂ ਲੈ ਸਕਦੇ ਹੋ| Adbi Majlis ਸੁਣ ਅਤੇ ਦੇਖ ਰਹੇ ਸਾਰੇ ਸਰੋਤਿਆਂ ਦਾ ਧੰਨਵਾਦ
24 Episoden